ਸਵਿਟਰਜ਼ਲੈਂਡ ਨੇ ਬਣਾਈ ਦੁਨੀਆ ਦੀ ਸਭ ਤੋਂ ਲੰਬੀ 'ਟ੍ਰੇਨ', ਬਣਾਇਆ ਵਰਲਡ ਰਿਕਾਰਡ

Credit: Rhaetian Railway

ਐਲਪਸ ਦੀਆਂ ਪਹਾੜੀਆਂ 'ਚ ਚੱਲੀ ਇਸ ਟਰੇਨ 'ਚ 100 ਕੋਚ ਮਤਲਬ ਡੱਬੇ ਸਨ

Credit: Rhaetian Railway

ਇਸ ਟਰੇਨ ਦੀ ਲੰਬਾਈ ਕਰੀਬ ਦੋ ਕਿਲੋਮੀਟਰ ਹੈ

Credit: Rhaetian Railway

ਇਹ ਟਰੇਨ 1,910 ਮੀਟਰ ਹੈ

Credit: Rhaetian Railway

ਟ੍ਰੇਨ 25 ਵੱਖਰੀਆਂ ਮਲਟੀ-ਯੂਨਿਟ ਟ੍ਰੇਨਾਂ ਜਾਂ 100 ਕੋਚਾਂ ਦੀ ਬਣੀ ਹੋਈ ਹੈ

Credit: Rhaetian Railway

ਰਤੀਅਨ ਰੇਲਵੇ (RhB) ਨੇ 175ਵੀਂ ਵਰ੍ਹੇਗੰਢ 'ਤੇ ਦੁਨੀਆ ਦੀ ਸਭ ਤੋਂ ਲੰਬੀ ਯਾਤਰੀ ਰੇਲਗੱਡੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ

Credit: Rhaetian Railway

ਸਭ ਤੋਂ ਲੰਬੀ ਯਾਤਰੀ ਰੇਲਗੱਡੀ

Credit: Rhaetian Railway

ਲੰਬੀ, ਲਾਲ ਰੇਲਗੱਡੀ ਹੌਲੀ-ਹੌਲੀ ਪਹਾੜ 'ਤੇ ਚੜ੍ਹ ਗਈ

Credit: Rhaetian Railway

ਪੰਜਾਬੀ ਵਿੱਚ ਹੋਰ ਪ੍ਰਚਲਿਤ ਖ਼ਬਰਾਂ ਪੜ੍ਹਨ ਲਈ ਹੇਠਾਂ ਕਲਿੱਕ ਕਰੋ